Search This Blog

Saturday, 11 April 2020

ਅਥਹੀ ਜਵਾਨੀ ਮੈਨੂੰ ਤੰਗ ਕਰਦੀ


ਜਦੋਂ ਦੀ ਕੂਰਤੀ ਪਜਾਮੀ ਮੈਨੂੰ ਤੰਗ ਹੋ ਗਈ
ਅਥਹੀ ਜਵਾਨੀ ਮੈਨੂੰ ਤੰਗ ਕਰਦੀ
ਅੰਗਅੰਗ ਮੇਰੇ ਸੰਗ ਲਗਦੀ
ਹਵਾਵਾਂ ਮੈਨੂੰ ਤੰਗ ਕਰਦੀ
ਤਪਦੀ ਜਵਾਨੀ ਤੂਪਾਂ ਵਰਗੀ
ਰਾਤਾਂ ਦੀ ਰਾਣੀ ਤੂਹੀ ਲਗਦੀ
ਚੰਨ ਦੀ ਚਾਨਣੀ ਵਰਗੀ
ਹੁਰਾਂ ਤਾਂ ਬਥੇਰਿਆ ਪਰ ਮੈਨੂੰ ਤੂਹੀਂ ਫਬਦੀ
ਲਕ ਦੇ ਹੂਲਾਰੇ ਮੇਰੇ, ਜੂਲਾਫਾ ਦੇ ਮਾਰੇ
ਤੇਰੇ ਵਰਗੇ ਬਥੇਰੇ ਹੋਏ ਨੇ
ਸਾਰੇ ਦੇ ਸਾਰੇ ਜਿਨ੍ਹਾਂ ਨੂੰ ਮੈ ਚੰਗੀ ਲਗਦੀ
ਹੁਸਨ ਦੇ ਮਾਰੇ ਕਈ ਮੋਏ ਨੇ
ਤੂਰਦੀ ਤੂੰ ਮਹਕਾਂ ਮਾਰਦੀ
ਵਗਦੀ ਰਾਵੀ ਜਿਵੇ ਪਿਆਰ ਦੀ
ਰੂਪ ਦੀ ਹਨੈਰੀ ਮਿਸ਼ਰੀ ਵਰਗੀ
ਨੀਂਦਾ ਦੀ ਵੈਰੀ ਚੰਗੀ ਲਗਦੀ
ਚੰਗੀ ਆ ਗਲ ਚੰਗੀ ਲਗਦੀ
ਹੋਰਾ ਵਿਚ ਮੈ ਹੀ ਹੂਰ ਲਗਦੀ
ਜਦੋਂ ਦੀ ਕੂਰਤੀ ਪਜਾਮੀ ਮੈਨੂੰ ਤੰਗ ਕਰਦੀ
ਅਥਰੀ ਜਵਾਨੀ ਮੇਰੀ ਤੈਨੂੰ ਤੰਗ ਕਰਦੀ
Sandeep khosla
www.ownmyviews.blogspot.com



No comments:

Post a Comment